Guru hargobind sahib ji
New emperor of India and oppression against others religion.
ਇਹ ਗੱਲ 8 ਨਵੰਬਰ 1627 ਈਸਵੀ ਦੀ ਹੈ।ਜਦੋਂ ਜਹਾਂਗੀਰ ਬਾਦਸ਼ਾਹ ਦੀ ਮੌਤ ਹੋ ਗਈ ਸੀ ਤੇ ਉਸਦਾ ਪੁੱਤਰ ਸ਼ਾਹ ਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ।ਤਖਤ ਸੰਭਾਲਣ ਮਗਰੋਂ ਉਸਨੇ ਇਹ ਐਲਾਨ ਕਰ ਦਿੱਤਾ ਕਿ ਉਸਦੇ ਰਾਜ ਦੇ ਵਿਚ ਇਸਲਾਮ ਧਰਮ ਤੋਂ ਇਲਾਵਾ ਕੋਈ ਹੋਰ ਧਰਮ ਨਹੀਂ ਪਰਚਾਰਿਆ ਜਾਵੇਗਾ।ਇਸ ਲਈ ਉਸਨੇ ਆਪਣੀ ਸੈਨਾ ਨੂੰ ਹੁਕਮ ਕਿੱਤਾ ਕਿ ਉਸਦੇ ਰਾਜ ਵਿਚ ਸਾਰੇ ਹਿੰਦੂ ਮੰਦਿਰਾ ਨੂੰ ਢਾਹ ਦਿੱਤਾ ਜਾਵੇ ਤੇ ਕੋਈ ਨਵਾ ਮੰਦਿਰ ਨਾ ਬਨੌਣ ਦਿੱਤਾ ਜਾਵੇ।
यह 8 नवंबर 1627 ई। का है। जब जहाँगीर की मृत्यु हुई और उसका पुत्र शाहजहाँ भारत का राजा बना। इसलिए, उसने अपनी सेना को अपने राज्य के सभी हिंदू मंदिरों को ध्वस्त करने का आदेश दिया और किसी भी नए मंदिर का निर्माण नहीं करने दिया।
Mughals destroyed Hindu temples
ਇਸ ਐਲਾਨ ਦੇ ਅਧੀਨ ਉਸਦੀ ਸੈਨਾ ਨੇ ਲਾਹੌਰ ਵਿਚ ਬਣੇ ਬਾਉਲੀ ਨੂੰ ਢਾਹ ਕੇ ਉਥੇ ਮਸੀਹ ਉਸਾਰ ਦਿੱਤੀ।ਜਦੋਂ ਇਹ ਗੱਲ ਅੰਮ੍ਰਿਤਸਰ ਵਿਚ ਸਿੱਖਾਂ(Sikhs) ਤਕ ਪਹੁੰਚੀ ਤਾਂ ਇਸ ਘਟਨਾ ਨੇ ਸਿੱਖਾਂ(Sikhs) ਨੂੰ ਅੰਮ੍ਰਿਤਸਰ ਦੀ ਰੱਖਿਆ ਕਰਨ ਲਈ ਤਿਆਰ ਕਰ ਦਿੱਤਾ।ਸਿੱਖਾਂ ਨੇ ਵੀ ਮਨ ਬਣਾ ਲਿਆ ਕਿ ਹਕੂਮਤ ਨੂੰ ਦਸਿਆ ਜਾਵੇ ਕਿ ਉਨਾਂ ਦੀ ਹਰੇਕ ਮਨਮਾਨੀ ਨਹੀਂ ਚਲ ਸਕਦੀ।
इस घोषणा के तहत, उनकी सेना ने लाहौर में बावली साहिब को नष्ट कर दिया और इसे वहां बनाया। जब मामला अमृतसर में सिखों तक पहुंचा, तो इस घटना ने अमृतसर को बचाने के लिए सिखों को तैयार किया। उन्होंने सरकार को यह बताने के लिए भी अपना मन बनाया कि उनके दिमाग का हर एक कदम नहीं चल सकता।
Guru hargobind's sikhs vs Mughal during hunting
ਫਿਰ ਇੱਕ ਵਾਰ ਸਿੱਖਾਂ(Sikhs) ਦਾ ਇਕ ਜਥਾ ਸ਼ਿਕਾਰ ਖੇਡ ਰਿਹਾ ਸੀ ਤੇ ਓਹ ਲਾਹੌਰ ਦੇ ਲਾਗੇ ਜਾ ਪਹੁੰਚੇ ਤੇ ਉੱਥੇ ਰਾਜ ਪਰਿਵਾਰ ਵੀ ਸ਼ਿਕਾਰ ਖੇਡ ਰਿਹਾ ਸੀ।ਸਿੱਖਾਂ(Sikhs) ਨੇ ਸ਼ਿਕਾਰ ਕਰਨ ਲਈ ਆਪਣਾ ਬਾਜ਼ ਉਡਾਇਆ ਉਧਰੋਂ ਰਾਜ ਪਰਿਵਾਰ ਵਲੋਂ ਵੀ ਆਪਣਾ ਬਾਜ਼ ਛੱਡ ਦਿੱਤਾ ਗਿਆ।ਸਿੱਖਾਂ(Sikhs) ਦੇ ਬਾਜ਼ ਨੇ ਸ਼ਿਕਾਰ ਕਰ ਲਿੱਤਾ ਤੇ ਸ਼ਿਕਾਰ ਨੂੰ ਲੈ ਕੇ ਜਥੇ ਕੋਲ ਆ ਗਿਆ।ਉਸਦੇ ਪਿੱਛੇ ਹੀ ਰਾਜ ਪਰਿਵਾਰ ਦਾ ਬਾਜ਼ ਵੀ ਸਿੱਖਾਂ(Sikhs) ਦੇ ਜਥੇ ਕੋਲ ਆ ਗਿਆ।ਸਿੱਖਾਂ ਨੇ ਉਸ ਬਾਜ਼ ਨੂੰ ਵੀ ਫੜ ਲਿਆ।ਜਦੋਂ ਰਾਜ ਪਰਿਵਾਰ ਦੇ ਸਿਪਾਹੀਆਂ ਨੇ ਸਿੱਖਾਂ(Sikhs) ਕੋਲ ਆਪਣਾ ਬਾਜ਼ ਵਾਪਸ ਮੰਗਿਆ ਤਾਂ ਸਿੱਖਾਂ(Sikhs) ਨੇ ਨਹੀਂ ਦਿੱਤਾ।ਰਾਜ ਪਰਿਵਾਰ ਨੇ ਲਾਹੌਰ ਦੇ ਗਵਰਨਰ ਨੂੰ ਜਾ ਕੇ ਦਸਿਆ ਤਾਂ ਉਸਨੇ ਆਪਣੇ ਜਰਨੈਲ ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ।
फिर एक बार सिखों का एक समूह शिकार खेल रहा था और वे लाहौर के पास पहुँचे और वहाँ शाही परिवार भी शिकार खेल रहे थे। सिखों ने शिकार के लिए अपना शिकार बनाया। सिखों के बाज का शिकार किया गया और शिकार जत्थे में आया। जब राज्य Rivara सैनिकों सिखों (सिख) अपने ईगल के लिए वापस कहा है, नहीं था ditaraja परिवार सिखों (सिख), लाहौर के गवर्नर ने कहा कि और 7,000 सैनिकों को अपने जनरलों द्वारा अमृतसर पर हमला का आदेश दिया।
When guru hargobind know that Mughal were going to attack them.
ਜਦੋਂ ਗੁਰੂ ਹਰਗੋਬਿੰਦ ਸਾਹਿਬ(guru hargobind sahib) ਨੇ ਮੁਗ਼ਲ ਸੈਨਾ ਨੂੰ ਅੰਮ੍ਰਿਤਸਰ ਦੇ ਲਾਗੇ ਆਉਣ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਆਪਣੇ ਜਰਨੈਲਾਂ ਨੂੰ ਮੋਰਚੇ ਸੰਭਾਲਣ ਦਾ ਹੁਕਮ ਕਰ ਦਿੱਤਾ।ਤੀਸਰੇ ਦਿਨ ਗੁਰੂ ਜੀ ਦੀ ਪੁੱਤਰੀ ਬੀਬੀ ਵੀਰੋ ਦੀ ਸ਼ਾਦੀ ਸੀ।ਜਿਸ ਦੀ ਬਰਾਤ ਅੰਮ੍ਰਿਤਸਰ ਆਉਣੀ ਸੀ।ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਪਰਿਵਾਰ ਨੂੰ ਚੱਬਾਲ ਪਿੰਡ ਪਹੁੰਚਾ ਦਿੱਤਾ ਤੇ ਬਰਾਤ ਨੂੰ ਵੀ ਚਬਾਲ ਪਿੰਡ ਪਹੁੰਚਣ ਦਾ ਸੱਦਾ ਦੇ ਦਿੱਤਾ।
जब गुरु हरगोबिन्द साहब ने मुग़ल सेना से अमृतसर के बारे में जाना, तो उन्होंने अपने सेनापतियों को मोर्चा संभालने का आदेश दिया। तीसरे दिन गुरु जी की पुत्री का विवाह बीबी वीरो से हुआ। गुरु ने गुरु ग्रंथ साहिब और परिवार को चंबल गांव पहुंचाया और बारात को चंबल गांव भी पहुंचने के लिए आमंत्रित किया।
Guru hargobind sahib and sikhs fight against Mughal in first battle
ਪਿੱਪਲੀ ਸਾਹਿਬ ਦੇ ਨੇੜੇ ਸ਼ਾਹੀ ਫੌਜ ਦਾ ਸਿੱਖਾਂ ਨਾਲ ਟਾਕਰਾ ਹੋ ਗਿਆ। ਦੋਹਾਂ ਪਾਸਿਆਂ ਦੇ ਸੂਰਵੀਰ ਆਪਣਾ ਆਪਣਾ ਜ਼ੋਰ ਦਿਖਾਉਣ ਲੱਗੇ।ਇਹ ਪੰਜਾਬ ਦੀ ਧਰਤੀ ਉੱਤੇ ਪਹਿਲੀ ਲੋਕ ਜੰਗ ਸੀ।ਜਿਸ ਵਿਚ ਕੋਈ ਵੀ ਧੰਨ,ਦੌਲਤ,ਜਮੀਨ ਆਦਿ ਦਾ ਰੌਲਾ ਨਹੀਂ ਸੀ।ਸਿਰਫ ਸਿੱਖ(Sikhs) ਆਪਣੀ ਆਜ਼ਾਦੀ ਲਈ ਮੁਗ਼ਲ ਸਰਕਾਰ ਨਾਲ ਲੜ ਰਹੇ ਸਨ।ਗੁਰੂ ਹਰਗੋਬਿੰਦ ਸਾਹਿਬ ਜੀ(guru hargobind sahib ji) ਲੋਹਗੜ੍ਹ ਪਹੁੰਚ ਗਏ ਓਨਾ ਨੇ ਸਿੱਖਾਂ(Sikhs) ਨੂੰ ਪੱਥਰ ਤੋਪ ਚਲਾਉਣ ਦਾ ਹੁਕਮ ਦਿੱਤਾ।ਓਹ ਤੋਪ ਖੇਮਕਰਨ ਦੇ ਤਰਖਾਣ ਮੌਰੀ ਨੇ ਇਕ ਦਰਖਤ ਨੂੰ ਕਟ ਕੇ ਬਣਾਈ ਸੀ।ਇਸ ਤੋਪ ਤੋਂ ਚਲੇ ਹੋਏ ਪਥਰਾ ਨਾਲ ਸ਼ਾਹੀ ਫੌਜ ਦੇ ਪੈਰ ਉਖਰਨ ਲੱਗੇ।ਗੁਰੂ ਹਰਿਗੋਬਿੰਦ ਸਾਹਿਬ(guru hargobind sahib ji) ਨੇ ਖੰਡੇ ਦਾ ਅਜਿਹਾ ਵਾਰ ਕਿੱਤਾ ਕਿ ਸ਼ਾਹੀ ਫੌਜ ਦਾ ਆਗੂ ਮੁਜਰੀਦ ਖਾਂ ਨੂੰ ਵਿਚਾਲੋ ਦੀ ਫੜ ਕਰ ਗਿਆ।ਆਗੂ ਨੂੰ ਮਰਿਆ ਹੋਏ ਦੇਖਕੇ ਸ਼ਾਹੀ ਫੌਜ ਵਿਧਾਨ ਛੱਡ ਕੇ ਭੱਜ ਗਏ।ਗੁਰੂ ਜੀ ਨੇ ਸ਼ਹੀਦ ਹੋਏ ਸਿੱਖਾਂ(Sikhs) ਦਾ ਸੰਸਕਾਰ ਕਰਨ ਤੋਂ ਬਾਅਦ ਬਾਕੀ ਸਿੱਖਾਂ(Sikhs) ਨੂੰ ਆਪਣੇ ਨਾਲ ਲਿਆ ਤੇ ਚਬਾਲ ਪਿੰਡ ਵੱਲ ਤੁਰ ਪਏ।
पीपली साहिब के पास, शाही युग का सामना सिखों द्वारा किया गया था। दोनों तरफ के योद्धाओं ने अपना दमखम दिखाना शुरू कर दिया। यह पंजाब की धरती पर पहला लोगों का युद्ध था। धन, दौलत, जमीन आदि का कोई शोर नहीं था। सिख अपनी आजादी के लिए मुगल सरकार से लड़ रहे थे। गुरु हरगोबिंद साहिब जी लोहगढ़ पहुँचे और सिखों को एक पत्थर की तोप ले जाने का आदेश दिया। परिवार कल्याण गुरु हरगोबिंद साहिब जी ने झंडा इसलिए बनाया ताकि शाही ओजई के नेता ने मुजिरिद खान को दखल दिया। शहीद सिखों के अंतिम संस्कार के बाद, वे बाकी सिखों को अपने साथ ले गए और चबल गांव पहुंचे।
When shah Jahan know that guru hargobind sahib's sikhs defeat his army.
ਜਦੋਂ ਸ਼ਾਹ ਜਹਾਨ ਨੂੰ ਸਿੱਖਾਂ(Sikhs) ਪਾਸੋਂ ਹਾਰ ਦੀ ਖਬਰ ਆਗਰੇ ਮਿਲੀ ਤਾਂ ਉਸਨੂੰ ਗੁਰੂ ਘਰ ਦੇ ਸ਼ਰਧਾਲੂ ਮੁਸਲਮਾਨਾਂ ਨੇ ਵੀ ਦਸਿਆ ਕਿ ਲਾਹੌਰ ਦੇ ਸੂਬੇਦਾਰ ਨੇ ਸਿੱਖਾਂ(Sikhs) ਨੂੰ ਜੰਗ ਕਰਨ ਲਈ ਮਜਬੂਰ ਕੀਤਾ ਸੀ।ਗੁਰੂ ਹਰਗੋਬਿੰਦ ਜੀ(guru hargobind sahib ji) ਤਾਂ ਆਪਣੀ ਬੇਟੀ ਦੀ ਸ਼ਾਦੀ ਵਿਚ ਰੁੱਝੇ ਹੋਏ ਸਨ।ਓਨਾ ਨੇ ਇਕ ਬਾਜ਼ ਦੇ ਪਿੱਛੇ ਇਹ ਜੰਗ ਕਰਕੇ ਹਜ਼ਾਰਾ ਹੀ ਸੈਨਿਕ ਮਰਵਾ ਦਿੱਤੇ ਜਦ ਕਿ ਉਸ ਤਰ੍ਹਾਂ ਦੇ ਬਾਜ਼ ਲਖਾਂ ਹੀ ਮਿਲ ਸਕਦੇ ਸਨ।ਇਹ ਸੁਣ ਕੇ ਸ਼ਾਹ ਜਹਾਨ ਨੇ ਕੁਲੀਤ ਖਾਂ ਨੂੰ ਲਾਹੌਰ ਦਾ ਸੂਬੇਦਾਰ ਹਟਾ ਕੇ ਹਿਲਾਇਤ ਉਲਾ ਨੂੰ ਨਵਾ ਸੁਬੇਦਾਰ ਬਣਾ ਦਿੱਤਾ।
जब शाहजहाँ को सिखों द्वारा पराजय की खबर मिली, तो उन्हें गुरु के घर में भक्त मुस्लिमों द्वारा यह भी कहा गया कि लाहौर के प्रांतीय गवर्नर ने सिखों को लड़ने के लिए मजबूर किया था। गुरु हरगोबिंद साहिब जी) वह अपनी बेटी की शादी में व्यस्त थे। एना ने एक बाज के पीछे लड़ाई में हजारों सैनिकों को मार डाला था, जबकि ऐसे ईगल लाखों लोगों से मिल सकते थे। शाहजहाँ ने कुलित खान की लाहौर यात्रा के बारे में सुना। यवद के उन्मूलन ने उला को नया सूबेदार बनाया।
Guru hargobind sahib and sikhs fight against Mughal in second battle

1629 ਈਸਵੀ ਵਿੱਚ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋ ਹਰਗੋਬਿੰਦਪੁਰ ਆ ਗਏ।ਇਹ ਸਥਾਨ ਗੁਰੂ ਅਰਜਨ ਦੇਵ ਜੀ ਨੇ ਬਿਆਸ ਦੇ ਕੰਢੇ ਤੇ ਉੱਚੀ ਥਾਂ ਵੇਖ ਕੇ ਵਸਾਇਆ ਸੀ।ਗੁਰੂ ਹਰਿਗੋਬਿੰਦ ਜੀ(guru hargobind sahib ji) ਨੇ ਆਪਣੇ ਮੁਸਲਿਮਾ, ਪਠਾਨਾ ਲਈ ਮਸਿਦ ਤਿਆਰ ਕਰਵਾ ਰਹੇ ਸੀ ਤਾਂ ਉਸ ਪਿੰਡ ਦਾ ਸਕੇਰੰਨ ਜਲੰਧਰ ਦੇ ਫੌਜਦਾਰ ਦਾ ਮਿੱਤਰ ਸੀ।ਓਹ ਆਪਣੇ ਨਾਲ 5 7 ਗੁੰਡੇ ਲਿਆ ਕੇ ਗੁਰੂ ਜੀ ਨੂੰ ਪਿੰਡ ਤੋਂ ਕੱਢ ਦੇਣ ਦਾ ਰੋਅਬ ਵਿਖਾਉਣ ਲਗਾ।ਸਿੱਖਾਂ(Sikhs) ਵਲੋਂ ਇਹ ਬਰਦਾਸ਼ਤ ਨਹੀਂ ਕੀਤਾ ਗਿਆ ਅਤੇ ਉਸਦਾ ਸਿਰ ਕੱਟ ਕੇ ਬਿਆਸ ਨਦੀ ਵਿਚ ਰੋਹੜ ਦਿੱਤਾ ਗਿਆ।ਜਦੋਂ ਇਹ ਗੱਲ ਉਸਦੇ ਪੁੱਤਰ ਰਤਨ ਚੰਦ ਨੂੰ ਜਾ ਕੇ ਦਸਿਆ ਤਾਂ ਰਤਨ ਚੰਦ ਨੇ ਜਲੰਧਰ ਦੇ ਫੌਜਦਾਰ ਅਬਦੁਲਾ ਖਾਂ ਪਾਸ ਜਾ ਕੇ ਫਰਯਾਦ ਕੀਤੀ।ਅਬਦੁਲਾ ਖਾਂ ਨੇ 4000 ਫੌਜ ਲੈਂ ਕੇ ਹਰਗੋਬਿੰਦਪੁਰ ਉੱਤੇ ਹਮਲਾ ਕਰ ਦਿੱਤਾ ਗਿਆ।ਗੁਰੂ ਜੀ ਨੂੰ ਹਮਲੇ ਬਾਰੇ ਪਤਾ ਲੱਗਣ ਤੇ ਗੁਰੂ ਜੀ ਨੇ ਸਿੱਖਾਂ(Sikhs) ਨੂੰ ਮੋਰਚਿਆ ਤੇ ਦੱਤ ਜਾਣ ਦਾ ਹੁਕਮ ਦਿੱਤਾ।ਸਿੱਖਾਂ(Sikhs) ਨੇ ਤੀਰਾ ਦੇ ਨਾਲ ਓਨਾ ਦਾ ਮੁਕਾਬਲਾ ਕੀਤਾ।ਪਹਿਲੇ ਦਿਨ ਹੀ ਅਬਦੁਲਾ ਖਾਂ ਨੂੰ ਪਤਾ ਲਗ ਗਿਆ ਕਿ ਸਿੱਖਾਂ(Sikhs) ਤੋਂ ਜੀਤਨਾ ਬਹੁਤ ਮੁਸ਼ਕਿਲ ਹੈ।ਦੂਸਰੇ ਦਿਨ ਦਾ ਯੁੱਧ ਸ਼ੁਰੂ ਹੋਇਆ ਤਾਂ ਫੌਜਦਾਰ ਅਬਦੁਲਾ ਖਾਂ ਦੇ ਦੋਵੇਂ ਪੁੱਤਰ ਮਾਰੇ ਜਾਣ ਐਸਾ ਗੁੱਸਾ ਚੜਿਆ ਕਿ ਓਹ ਫੌਜ ਨੂੰ ਚੀਰਦਾ ਹੋਇਆ ਗੁਰੂ ਜੀ ਦੇ ਸਾਹਮਣੇ ਆ ਪੁੱਜਾ।ਓਹ ਗੁਰੂ ਜੀ ਉੱਤੇ ਵਾਰ ਤੇ ਵਾਰ ਕਰੀ ਜਾ ਰਿਹਾ ਸੀ।ਗੁਰੂ ਜੀ ਉਸ ਦੇ ਵਾਰ ਨੂੰ ਕਟ ਕੇ ਖੰਡੇ ਦਾ ਐਸਾ ਵਾਰ ਕਿੱਤਾ ਕਿ ਅਬਦੁਲਾ ਖਾਂ ਦੀ ਮੌਤ ਹੋ ਗਈ।ਫੇਰ ਗੁਰੂ ਜੀ ਦਾ ਸਾਹਮਣਾ ਰਤਨ ਚੰਦ ਨਾਲ ਹੋਇਆ ਗੁਰੂ ਜੀ ਨੇ ਰਤਨ ਚੰਦ ਨੂੰ ਜਮੀਨ ਉੱਤੇ ਐਸਾ ਪਟਕਿਆ ਕਿ ਰਤਨ ਚੰਦ ਦੇ ਪ੍ਰਾਣ ਨਿਕਲ ਗਏ। ਰਤਨ ਚੰਦ ਦੇ ਮਰਨ ਤੇ ਹੀ ਗੁਰੂ ਜੀ ਇਹ ਜੰਗ ਜਿੱਤ ਗਏ।
1629 में, हरगोबिंद साहिब करतारपुर साहिब से हरगोबिंदपुर आए। इस स्थान पर ब्यास के किनारे ऊंचे दिखने वाले गुरु अर्जन देव जी का कब्जा था। वह उस गाँव में जालंधर के खजांची का मित्र था। वह अपने साथ 5 7 गुंडे ले आया और गुरु को दिखाने लगा कि उसे गाँव से निकाल दिया गया है। अपने बेटे रतन चंद के बारे में बताया जाने के बाद, रतन चंद जालंधर के खजांची अब्दुल्ला खान के पास गए और छापा मारा। अब्दुल्ला खान ने 4000 ओज के साथ हरगोबिंदपुर पर हमला किया। हमले की जानकारी मिलने पर, गुरु ने सिखों को मोर्चे और दत्त के पास जाने का आदेश दिया। सिखों से जीतना बहुत मुश्किल है। भूख के दूसरे दिन, खजांची के दो बेटों अब्दुल्ला खान को इतने गुस्से में मार दिया गया कि वे छर्रे को चीरते हुए गुरु के पास आ गए। गुरु ने अपनी छड़ी को काट दिया और झंडा उठाया ताकि अब्दुल्ला खान की मृत्यु हो जाए। तब गुरु जी ने रतन चंद का सामना किया और रतन चंद को जमीन पर मारा कि रतन चंद जमीन पर पड़ा था। एना बाहर। रतन चंद की मृत्यु पर ही गुरु जी ने यह युद्ध जीता था।
Guru hargobind sahib'sikhs win battle from Mughals.
ਤੁਸੀ ਦੇਖਿਆ ਕਿ ਪਹਿਲੀਆਂ ਦੋ ਜੰਗਾ ਸਿੱਖਾਂ ਮੁਗ਼ਲ ਹਕੂਮਤ ਨੇ ਨਜਾਯਾਜ ਕਿੱਤਿਆਂ।ਪਰ ਸਿੱਖਾਂ ਨੇ ਮੁਗ਼ਲ ਸਰਕਾਰ ਦਾ ਮੂੰਹ ਤੋੜ ਜਵਾਬ ਦਿੱਤਾ।ਜਦੋਂ ਹਕੂਮਤ ਆਮ ਆਦਮੀ ਉੱਤੇ ਜੁਲਮ ਕਰਦੀ ਹੈ ਤਾਂ ਤਲਵਾਰ ਦਾ ਜਵਾਬ ਕਿਰਪਾਨ ਨਾਲ ਦੇਣਾ ਲਾਜ਼ਮੀ ਹੈ।
आप देखते हैं कि पहले दो युद्धरत सिखों पर मुगल शासन द्वारा हमला किया गया था। लेकिन सिखों ने मुगल सरकार को जवाब दिया। जब सरकार आम आदमी पर अत्याचार करती है, तो तलवार का जवाब किरपान के साथ दिया जाना चाहिए।
Guru hargobind sahib ji
Comments
Post a Comment