Hari Singh nalwa
ਅੱਜ ਅਸੀਂ ਸਿੱਖ(Sikhs) ਇਤਿਹਾਸ ਦੇ ਮਹਾਨ ਯੋਧੇ ਬਾਰੇ ਗੱਲ ਕਰਨ ਜਾ ਰਹੇ ਹਾਂ।ਜਿੰਨਾ ਦਾ ਨਾਂ ਸਿੱਖ(Sikhs) ਇਤਿਹਾਸ ਦੇ ਵਿਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ।
आज हम सिख इतिहास के सबसे महान घोड़े के बारे में बात करने जा रहे हैं, जिसका नाम सिख इतिहास में सुनहरे अक्षरों से लिखा गया है।
ਹਾਂਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ: ਹਰੀ ਸਿੰਘ ਨਲਵਾ ਦੀ ਜਿੰਨਾ ਦਾ ਜਨਮ 1791 ਈਸਵੀ ਵਿਚ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ।
जी हाँ, हम आज बात करने जा रहे हैं: हरि सिंह नलवा की जो 1791 ई। में गुजरांवाला पाकिस्तान में पैदा हुए थे।
ਏਨਾ ਦੇ ਪਿਤਾ ਦਾ ਨਾਂ ਗੁਰਦਾਸ ਸਿੰਘ ਜੀ ਅਤੇ ਮਾਤਾ ਦਾ ਨਾਂ ਧਰਮ ਕੌਰ ਸੀ ਅਤੇ ਏਨਾ ਦੇ ਦਾਦਾ ਜੀ ਦਾ ਨਾਮ ਸਰਦਾਰ ਬਿਸ਼ਨ ਸਿੰਘ ਜੀ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ।
उनके पिता का नाम गुरदास सिंह जी और उनकी माता का नाम धरम कौर था और उनके दादा का नाम सरदार बिशन सिंह जी था जो अहमद शाह अब्दाली से लड़ते हुए शहीद हो गए थे।
British writer write about Hari Singh nalwa
ਜਦੋਂ 1881 ਈਸਵੀ ਵਿੱਚ ਇਕ ਅੰਗਰੇਜ ਦੁਨੀਆ ਦੇ ਸਭ ਤੋਂ ਜਿਆਦਾ ਕਾਮਯਾਬ ਜਰਨੈਲਾਂ ਬਾਰੇ ਲਿਖਣ ਲੱਗਾ ਤਾਂ ਹਰੀ ਸਿੰਘ ਨਲੂਆ(Hari Singh nalwa) ਬਾਰੇ ਲਿਖਣ ਲੱਗਿਆ ਉਸਦਾ ਸਿਰ ਝੁਕ ਗਿਆ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ ਬੇਸ਼ਕ ਕਿੱਸੇ ਦੀ ਨਜ਼ਰ ਵਿਚ ਸਿਕੰਦਰ ਇਕ ਮਹਾਨ ਯੋਧਾ ਹੋਵੇਗਾ ਤੇ ਕਿੱਸੇ ਦੀ ਨਜ਼ਰ ਵਿਚ ਚੰਗੇਜ਼ ਖਾਂ। ਪਰ ਮੇਰੀ ਨਜ਼ਰਾਂ ਵਿਚ ਹਰੀ ਸਿੰਘ ਨਲਵਾ(Hari Singh nalwa) ਹੀ ਮਹਾਨ ਯੋਧਾ ਹੋਣਗੇ ਕਿਉਂਕਿ ਉਸ ਦਾ ਇਹ ਕਹਿਣਾ ਸੀ ਕਿ ਦਰਿਆਈ ਖਾਬਰ ਤੇ ਆ ਕੇ ਹਰ ਇਕ ਯੋਧਾ ਹਾਰਿਆ ਹੈ।ਪਰ ਉਸ ਨੂੰ ਫਤਹਿ ਸਿਰਫ ਹਰੀ ਸਿੰਘ ਨਲਵਾ ਨੇ ਕੀਤਾ ਹੈ।
जब एक अंग्रेज ने 1881 में दुनिया के सबसे सफल जनरलों में से एक के बारे में लिखा, तो हरि सिंह नलवा ने अपने सिर के बारे में लिखना शुरू कर दिया क्योंकि उनका मानना था कि सिकंदर एक महान घोड़ा होगा, और निश्चित रूप से, कुछ की नज़र में। की आँखों में अच्छा स्थान है लेकिन मेरी नजर में, हरि सिंह नलवा एक महान घोड़ा होगा क्योंकि वह कहता था कि जो कोई भी नदी पर आता है वह एक घोड़ा खो देता है। लेकिन वह हरि सिंह नलवा द्वारा ही जीता गया था।
ਤੇ ਉਸ ਨੇ ਦਸਿਆ ਕਿ ਜੇ ਅੰਗਰੇਜਾਂ ਜਿੰਨੀ ਸੈਨਾ ਹਰੀ ਸਿੰਘ ਨਲਵਾ ਜੀ ਕੋਲ ਹੁੰਦੀ ਤਾਂ ਉਹ ਪੂਰੀ ਦੁਨੀਆ ਤੇ ਫਤਹਿ ਕਰ ਸਕਦਾ ਸੀ।
ਜਦੋਂ ਏਨਾ ਦੀ ਉਮਰ 7ਸਾਲ ਦੀ ਸੀ ਤਾਂ ਇਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਇਸ ਦੁਨੀਆ ਤੋਂ ਚਲੇ ਗਏ।ਫਿਰ ਇਨ੍ਹਾਂ ਨੇ ਆਪਣਾ ਬਚਪਨ ਆਪਣੇ ਨਾਨਕੇ ਆਪਣੀ ਮਾਤਾ ਨਾਲ ਰਹਿ ਕੇ ਬਤੀਤ ਕੀਤਾ।ਅਤੇ ਇਥੇ ਹੀ ਓਨਾ ਨੇ ਘੋਰ ਸਵਾਰੀ ਅਤੇ ਤੀਰ ਅੰਦਾਜੀ ਸਿੱਖੀ।
और उन्होंने कहा कि अगर सेना जितनी हरि सिंह नलवा जी की थी, वह पूरी दुनिया को जीत सकती थी।
जब अन्ना 7 साल के थे, तब उनके पिता गुरदास सिंह इस दुनिया को छोड़कर चले गए थे। फिर उन्होंने अपना बचपन अपनी दादी के साथ अपनी मां के साथ गुजारा।
Maharaja Ranjit Singh ji met Hari Singh nalwa
ਅੱਗੇ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਹਰ ਬਸੰਤ ਪੰਚਮੀ ਤੇ ਇਕ ਦਰਬਾਰ ਕਰਿਆ ਕਰਦੇ ਸੀ।ਜਿਸ ਵਿਚ ਨੌਜਵਾਨਾਂ ਦੇ ਘੋਰ ਸਵਾਰੀ ਅਤੇ ਤਲਵਾਰਬਾਜ਼ੀ ਦੇ ਮੁਕਾਬਲੇ ਕਰਾਏ ਜਾਂਦੇ ਸੀ।ਹਰੀ ਸਿੰਘ ਨਲਵਾ(Hari Singh nalwa) ਓਦੋਂ 15ਸਾਲਾਂ ਦੇ ਸੀ।ਉਹ ਵੀ ਉੱਥੇ ਗਏ ਅਤੇ ਓਨਾ ਨੇ ਬਹੁਤ ਹੀ ਵਧੀਆ ਘੋੜ ਸਵਾਰੀ ਕੀਤੀ ਅਤੇ ਤਲਵਾਰ ਨੂੰ ਬੜੇ ਹੀ ਬਿਹਤਰ ਅਤੇ ਵੱਖਰੇ ਢੰਗ ਨਾਲ ਚਲਾਇਆ।ਮਹਾਰਾਜ ਨੇ ਵੇਖਿਆ ਕਿ ਇਹ ਨੌਜਵਾਨ ਬੜੇ ਹੀ ਵੱਖਰੇ ਅਤੇ ਬਿਹਤਰ ਤਰੀਕੇ ਨਾਲ ਤਲਵਾਰਬਾਜ਼ੀ ਕਰ ਰਿਹਾ ਹੈ ਤਾਂ ਮਹਾਰਾਜ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸਦੇ ਗਲ਼ ਦੇ ਵਿਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੀ ਫੌਜ ਦੇ ਵਿਚ ਸ਼ਾਮਿਲ ਕਰ ਲਿੱਤਾ।
आगे बोलते हुए, महाराजा रणजीत सिंह हर वसंत में पंचमी पर एक दरबार लगाते थे। जिसमें नौजवान तलवार चलाने वाले और तलवार चलाने वाले से मुकाबला करते थे। हरि सिंह नलवा उस समय 15 साल के थे। उसने बहुत अच्छी घुड़सवारी की और तलवार को बहुत बेहतर और अलग तरीके से चलाया। नेपाली उसे करने के लिए कहा और उसकी गर्दन में kaintha सोना रख दिया और उसकी सेना में आरोप लगाया।
Hari Singh nalwa killed the lion with hands.
ਤੁਸੀ ਹਰੀ ਸਿੰਘ ਨਲਵਾ(Hari Singh nalwa) ਦੀ ਇਕ ਬਹੁਤ ਹੀ ਮਸ਼ਹੂਰ ਕਿੱਸਾ ਤਾਂ ਸੁਣਿਆ ਹੀ ਹੋਵੇਗਾ ਜਦ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜਾ ਰਹੇ ਸੀ ਤਾਂ ਰਸਤੇ ਵਿੱਚ ਓਨਾ ਤੇ ਇਕ ਸ਼ੇਰ ਨੇ ਵਾਰ ਕਰ ਦਿੱਤਾ ਸੀ।ਓਦੋਂ ਹਰੀ ਸਿੰਘ ਨਲਵਾ(Hari Singh nalwa) ਨੇ ਬੜੀ ਹੀ ਫੁਰਤੀ ਦੇ ਨਾਲ ਸ਼ੇਰ ਨਾਲ ਮੁਕਾਬਲਾ ਕੀਤਾ।ਮੁਕਾਬਲਾ ਕਰਦਿਆਂ ਓਨਾ ਦੇ ਹੱਥ ਵਿਚੋਂ ਜਦੋਂ ਤਲਵਾਰ ਵੀ ਡਿੱਗ ਪਈ ਤਾਂ ਓਨਾ ਨੇ ਆਪਣੇ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕਰ ਦਿੱਤਾ।ਇਹ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਇਆ ਅਤੇ ਹਰੀ ਸਿੰਘ ਨਲਵਾ(Hari Singh nalwa) ਨੂੰ ਗੱਲ ਨਾਲ ਲਾ ਕੇ ਉਸਨੂੰ ਕਿਹਾ ਵਾਹ ਮੇਰੇ ਨਲਵਾ ਸ਼ੇਰ। ਇਸ ਤੋਂ ਹੀ ਏਨਾ ਦਾ ਨਾ ਹਰੀ ਸਿੰਘ ਤੋਂ ਹਰੀ ਸਿੰਘ ਨਲਵਾ(Hari Singh nalwa) ਹੋਇਆ।
आपने हरि सिंह नलवा की एक बहुत प्रसिद्ध कहानी सुनी होगी जब महाराजा रणजीत सिंह शिकार करने जा रहे थे, रास्ते में एक शेर और एक शेर मारे गए थे। जब एना के हाथ से तलवार गिर गई, तो वह अपने हाथों से शेर पर गिर पड़ा। महाराजा रणजीत सिंह यह देखकर बहुत खुश हुए। उन्होंने हरि सिंह नलवा से बात की और उनसे कहा, वाह मेरे नलवा शेर। इसीलिए अन्ना का नाम हरि सिंह से हरि सिंह नलवा नहीं रखा गया।
Hari Singh nalwa donate their yearly money.
ਇਸ ਤੋਂ ਬਾਅਦ ਹਰੀ ਸਿੰਘ ਨਲਵਾ(Hari Singh nalwa) ਦੀ ਆਮਦਨ ਵੀ ਵਧਾਈ ਗਈ ਸੀ।ਪਰ ਉਹ ਆਪਣੀ ਆਮਦਨ ਦਾ ਸਾਰਾ ਪੈਸਾ ਗੁਰੂਦਵਾਰੇ ਅਤੇ ਗੁਰਧਾਮਾਂ ਉੱਤੇ ਹੀ ਖਰਚ ਕਰ ਦੇਂਦੇ ਸੀ।
उसके बाद हरि सिंह नलवा की आय में भी वृद्धि हुई। लेकिन वह अपनी सारी आय गुरुद्वारों और गुरुद्वारों में खर्च करते थे।
Hari Singh nalwa got Injured in battle of multan
ਫਿਰ ਇੰਨਾ ਨੇ ਮੁਲਤਾਨ ਦੀ ਲੜਾਈ ਵੀ ਲੜੀ ਸੀ ਜਿਸ ਵਿੱਚ ਇਹ ਬਹੁਤ ਜਿਆਦਾ ਜ਼ਖਮੀ ਹੋ ਗਏ ਸੀ।ਜਦੋਂ ਮਹਾਰਾਜ ਨੂੰ ਇਹ ਗੱਲ ਪਤਾ ਲੱਗੀ ਤਾਂ ਓਨਾ ਨੇ ਮੁਲਤਾਨ ਦੇ ਉੱਤੇ ਵੀ ਫਤਹਿ ਕਰ ਲਿੱਤੀ ਸੀ।ਇਸ ਤੋਂ ਬਾਅਦ ਹਰੀ ਸਿੰਘ ਨਲਵਾ ਨੂੰ 6ਮਹੀਨੇ ਲੱਗੇ ਸੀ ਠੀਕ ਹੋਣ ਦੇ ਲਈ।ਜਦੋਂ ਉਹ ਠੀਕ ਹੋ ਕੇ ਦਰਬਾਰ ਦੇ ਵਿਚ ਆਏ ਤਾਂ ਮਹਾਰਾਜ ਰਣਜੀਤ ਸਿੰਘ ਨੇ ਜਗੀਰ ਬਖ਼ਸ਼ੀ।ਫਿਰ ਇੰਨਾ ਨੇ ਲੜਾਇਆ ਲੜਦੇ ਲੜਦੇ ਕਸ਼ਮੀਰ ਉੱਤੇ ਵੀ ਫਤਹਿ ਕੀਤੀ।
ਹੁਣ ਅਸੀਂ ਉਹ ਕਿੱਸੇ ਬਾਰੇ ਗੱਲ ਕਰਦੇ ਹਾਂ ਜਦੋਂ ਇਕ ਔਰਤ ਨੇ ਹਰੀ ਸਿੰਘ ਨਲਵਾ(Hari Singh nalwa) ਨੂੰ ਕਿਹਾ ਸੀ ਕਿ ਮੈਂ ਚਾਹੁੰਦੀ ਹਾ ਕਿ ਮੇਰੀ ਕੁੱਖ ਤੋਂ ਵੀ ਤੁਹਾਡੇ ਵਰਗਾ ਪੁੱਤ ਜਨਮ ਲਵੇ।ਇਹ ਗੱਲ ਓਦੋਂ ਦੀ ਹੈ ਜਦੋਂ ਪਿਸ਼ਾਵਰ ਦਾ ਗਵਰਨਰ ਬਣ ਕੇ ਬਹੁਤ ਸਾਰੇ ਕਿੱਲੇ ਬਣਾ ਦਿੱਤੇ ਸੀ।ਕੁਸ਼ ਕਿੱਲੇ ਨਵੇਂ ਬਣਾ ਦਿੱਤੇ ਤੇ ਕਈਆਂ ਦੀ ਮੁਰੰਮਤ ਕੀਤੀ ਗਈ ਸੀ।
फिर उसने मुल्तान की लड़ाई भी लड़ी, जिसमें वह बहुत घायल हो गया था। जब महाराजा को इस बात का पता चला, तो उसने मुल्तान को भी जीत लिया था। जब वह बरामद हुआ और अदालत में आया, तो महाराजा रणजीत सिंह ने एक जागीर प्रदान की।
अब हम उस कहानी के बारे में बात करते हैं जब एक महिला ने हरि सिंह नलवा से कहा था कि मैं तुम्हारे जैसा एक बेटा पैदा करना चाहती हूं। यह तब है जब पेशावर के गवर्नर बहुत बन गए। सभी महल बनाए गए थे। कुछ किले फिर से बनाए गए थे और कई की मरम्मत की गई थी।
Nasir khan afraid from Hari Singh nalwa
ਜਦੋਂ ਨਾਸਿਰ ਖਾਂ ਨੂੰ ਪਤਾ ਲੱਗਾ ਕਿ ਹਰੀ ਸਿੰਘ ਨਲਵਾ ਨੇ ਦਰਿਆਈ ਖ਼ਾਬਰ ਤੇ ਕਬਜ਼ਾ ਕਰ ਲਿਆ ਹੈ ਤਾਂ ਓਨਾ ਨੇ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਸਮਾਨ ਬਣ ਅਸੀਂ ਇਥੋਂ ਚਲੀਏ ਕਿੱਤੇ ਹਰੀ ਸਿੰਘ ਨਲਵਾ(Hari Singh nalwa) ਸਾਡਾ ਨੁਕਸਾਨ ਨਾ ਕਰ ਦੇਵੇ।ਇਹ ਸੁਣ ਕੇ ਉਹ ਆਪਣੀ ਮੰਗੇਤਰ ਬਾਣੋ ਦੇ ਘਰੇ ਜਾਣਦਾ ਹੈ ਜਿਸ ਨਾਲ ਉਸ ਦਾ ਵਿਆਹ ਹੋਣ ਵਾਲਾ ਹੁੰਦਾ ਹੈ।ਉਹ ਬਾਣੋਂ ਨੂੰ ਕਹਿੰਦਾ ਹੈ ਚਲ ਇਥੋਂ ਚਲੀਏ ਸਿੱਖਾਂ(Sikhs) ਨੇ ਦਰਿਆਈ ਖੈਬਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਹੁਣ ਸਾਡੇ ਤੇ ਵੀ ਹਮਲਾ ਕਰ ਸਕਦੇ ਨੇ ਤੇ ਅਸੀਂ ਓਨਾ ਦੇ ਸਾਹਮਣੇ ਮੈਦਾਨ ਦੇ ਵਿਚ ਨਹੀਂ ਉੱਤਰ ਸਕਦੇ।ਫਿਰ ਬਾਂਨੋ ਕਹਿੰਦੀ ਹੈ ਕਿ "ਮੈਂਨੂੰ ਤਾਂ ਲਗਦਾ ਸੀ ਕਿ ਤੂੰ ਦਰਿਆਈ ਖੈਬਰ ਦੇ ਸਾਰੇ ਪਠਾਣਾ ਦੇ ਵਿਚੋਂ ਸਭ ਤੋਂ ਬਹਾਦੁਰ ਜਰਨੈਲ ਹੈ।ਮੈਂ ਇਸ ਲਈ ਤਾਂ ਤੇਰੇ ਨਾਲ ਵਿਆਹ ਕਰਵਾਉਣ ਲਈ ਹਾ ਕੀਤੀ ਸੀ।ਪਰ ਤੂੰ ਤਾਂ ਡਰਪੋਕ ਹੈ।ਮੈਂ ਇਕ ਵਾਰੀ ਉਸ ਜਰਨੈਲ ਨੂੰ ਵੇਖਣਾ ਚਾਹੁੰਦੀ ਹਾ ਜੋਂ ਏਨਾ ਬਹਾਦਰ ਹੈ ਕਿ ਤੁਸੀ ਵੀ ਓਸ ਤੋਂ ਡਰ ਕੇ ਮੈਦਾਨ ਛੱਡ ਕੇ ਭਜ ਰਹੇ ਹੋ"।
ਫਿਰ ਉਹ ਕਹਿੰਦਾ ਹੈ ਕਿ "ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ। ਓਹ ਸਾਡੇ ਦੁਸ਼ਮਣ ਹਨ ਉਹ ਤੈਨੂੰ ਮਾਰ ਵੀ ਸਕਦੇ ਹਨ ਅਤੇ ਇੱਜ਼ਤ ਵੀ ਲੁੱਟ ਸਕਦੇ ਹਨ"।ਅੱਗੋ ਬਾਂਣੋ ਕਹਿੰਦੀ ਹੈ ਕਿ ਪਾਵੇ ਜਾਵੇ ਜਾਣ ਪਾਵੇ ਜਾਵੇ ਇੱਜ਼ਤ ਪਰ ਮੈਂ ਉਸ ਜਰਨੈਲ ਨੂੰ ਮਿਲਣਾ ਚਾਹੁੰਦੀ ਹਾ"।
जब नासिर खान को पता चलता है कि हरी सिंह नलवा ने खैबर नदी पर कब्जा कर लिया है, तो अन्ना अपने बेटे से कहता है कि आपको अपना स्वामी बनना चाहिए। यह सुनकर कि वह अपने मंगेतर बानू के घर को जानता है जिसके साथ वह शादी करने वाला है। फिर, बन्नो कहती है, "मुझे लगा कि आप खैबर नदी के सभी परिचितों के बहादुर जनरल थे। इसलिए मैंने उससे शादी करने के लिए आपसे शादी की।" सी। लेकिन आप एक कायर हैं। मैं एक बार इतना बहादुर दिखना चाहता हूं कि आप मैदान छोड़ने से डरते हैं। "
फिर वह कहता है, "वहाँ जाना खतरनाक नहीं है। वे हमारे दुश्मन हैं। वे तुम्हें मार सकते हैं और यहाँ तक कि तुम्हें भी लूट सकते हैं।" "।
Pathan girl baano met Hari Singh nalwa

ਫਿਰ ਬਾਨੋ ਉੱਥੇ ਪਹੁੰਚ ਗਈ ਜਿੱਥੇ ਹਰੀ ਸਿੰਘ ਨਲਵਾ(Hari Singh nalwa) ਕਿੱਲੇ ਤਿਆਰ ਕਰਵਾ ਰਹੇ ਸੀ।ਬਾਨੋ ਓਣਦੇ ਤੰਬੂ ਵਿਚ ਚਲੀ ਜਾਂਦੀ ਹੈ ਜਿੱਥੇ ਹਰੀ ਸਿੰਘ ਨਲਵਾ(Hari Singh nalwa) ਰਹਿਰਾਸ ਸਾਹਿਬ ਕਰ ਰਹੇ ਹੁੰਦੇ ਨੇ।ਜਦੋਂ ਉਹ ਰਹਿਰਾਸ ਸਾਹਿਬ ਕਰ ਕੇ ਅੱਖਾਂ ਖੋਲਦੇ ਨੇ ਤਾਂ ਸਾਮ੍ਹਣੇ ਬਾਨੋ ਖਲੋਤੀ ਹੁੰਦੀ ਹੈ ਤੇ ਪਹਿਲਾ ਸਵਾਲ ਪੁੱਛਦੀ ਹੈ ਕਿ "ਤੁਸੀ ਕੌਣ ਹੋ?"।ਹਰੀ ਸਿੰਘ ਨਲਵਾ(Hari Singh nalwa) ਜਵਾਬ ਦੇਂਦੇ ਹਨ "ਅਸੀਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਹਾਂ"। ਅਤੇ ਬਾਨੋ ਨੇ ਦੂਜਾ ਸਵਾਲ ਕੀਤਾ ਕਿ "ਤੁਸੀ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕਿੱਤਾ"।ਹਰੀ ਸਿੰਘ ਨਲਵਾ(Hari Singh nalwa) ਨੇ ਜਵਾਬ ਦਿੱਤਾ ਕਿ "ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕਿੱਤਾ।ਅਸੀਂ ਆਪਣੇ ਖੇਤਰ ਦੀ ਰੱਖਿਆ ਕੀਤੀ ਹੈ"। ਇਹ ਸੁਣ ਕੇ ਬਾਨੋ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਪ੍ਰਣ ਕਿੱਤਾ ਸੀ ਕਿ ਮੈਂ ਕਿੱਸੇ ਬਹਾਦੁਰ ਨਾਲ ਵਿਆਹ ਕਰਾਵਾਂਗੀ।ਤੇ ਕਹਿੰਦੀ ਹੈ ਕਿ "ਸਿੱਖਾਂ ਦੇ ਜਰਨੈਲਾਂ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਦੇ ਵਿਚੋਂ ਤੇਰੇ ਵਰਗਾ ਬਹਾਦੁਰ ਪੁੱਤਰ ਜਨਮ ਲਵੇ।ਹਰੀ ਸਿੰਘ ਨਲਵਾ(Hari Singh nalwa) ਕਹਿੰਦੇ ਨੇ ਕਿ ਰੱਬ ਅੱਗੇ ਅਰਦਾਸ ਕਰਿਆ ਕਰ ਕਿ ਪੁੱਤਰ ਅਸੂਲਾਂ ਦਾ ਪੱਕਾ ਹੋਵੇ।ਬਾਨੋ ਕਹਿੰਦੀ ਹੈ ਕਿ ਜਰਨੈਲਾਂ ਤੂੰ ਸਮਜਿਆ ਨੀ ਮੈਂ ਚਾਹੁੰਦੀ ਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਵੇ।ਇਹ ਸੁਣ ਕੇ ਹਰੀ ਸਿੰਘ ਨਲਵਾ(Hari Singh nalwa) ਨੇ ਆਪਣੇ ਕੋਲ ਪਈ ਤਲਵਾਰ ਚੁੱਕੀ ਤੇ ਉਸ ਨੂੰ ਬਾਹਰ ਜਾਣ ਲਈ ਕਿਹਾ।ਉਹ ਬਾਹਰ ਜਾ ਕੇ ਹੰਜੂ ਵਹਾਉਣ ਲੱਗੀ ਤੇ ਕਹਿੰਦੀ ਸਿੱਖਾਂ ਦਿਆ ਜਰਨੈਲਾਂ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਪੁੱਤਰ ਬੜੇ ਹੀ ਦਲੇਰ ਹੁੰਦੇ ਨੇ।ਇਹ ਸੁਣ ਕੇ ਹਰੀ ਸਿੰਘ ਨਲਵਾ(Hari Singh nalwa) ਉਸ ਕੋਲ ਗਿਆ ਤੇ ਉਸ ਨੂੰ ਕਹਿੰਦੇ ਕਿ ਤੂੰ ਇਹ ਚਾਹੁੰਦੀ ਹੈ ਨਾ ਕਿ ਤੇਰੇ ਘਰੇ ਹਰੀ ਸਿੰਘ ਨਲਵਾ(Hari Singh nalwa) ਵਰਗਾ ਪੁੱਤ ਜਨਮ ਲਵੇ।
तब बानू उस स्थान पर पहुँचा जहाँ हरि सिंह नलवा किले की तैयारी कर रहे थे। जब उद्घाटन खुलता है, तो बानू सामने खड़ा होता है और पहला सवाल पूछता है, "आप कौन हैं?"। हरि सिंह नलवा जवाब देते हैं "हम गुरु नानक साहिब के बेटे हैं"। और बानू ने दूसरा सवाल पूछा, "आपने हमारे क्षेत्र पर कब्जा क्यों किया?" बन्नो यह सुनकर बहुत प्रभावित हुई और कहती है कि मैंने कसम खाई थी कि मैं एक बहादुर से शादी करूंगी। (हरि सिंह नलवा) कहते हैं कि ईश्वर से प्रार्थना करें कि बेटा नियमों का पालन करे। बानू कहता है कि आप जनरलों को समझें, मैं चाहता हूं कि आप मुझसे शादी करें। यह सुनकर, हरि सिंह नलवा ने तलवार उठा ली जो उसके पास थी और उसे बाहर जाने के लिए कहा। यह सुनकर हरि सिंह नलवा उनके पास गए और उनसे कहा कि आप नहीं चाहते कि उन्हें हरि सिंह नलवा जैसा बेटा मिले।
Hari Singh nalwa recognised baano as his mother.
ਹਰੀ ਸਿੰਘ ਨਲਵਾ(Hari Singh nalwa) ਉਸ ਦਾ ਹੱਥ ਫੜ ਕੇ ਆਪਣੇ ਸਿਰ ਉੱਤੇ ਰੱਖ ਕੇ ਕਹਿੰਦੇ ਨੇ ਕਿ ਅੱਜ ਤੋਂ ਮੈਂ ਤੇਰਾ ਪੁੱਤਰ ਤੇ ਤੂੰ ਮੇਰੀ ਮਾਂ।ਉਸ ਵੇਲੇ ਹਰੀ ਸਿੰਘ ਨਲਵਾ(Hari Singh nalwa) ਦੀ ਉਮਰ 42ਸਾਲ ਸੀ ਤੇ ਜਿਸ ਨੂੰ ਓਨਾ ਨੇ ਆਪਣੀ ਮਾ ਕਿਹਾ ਸੀ ਓਹ 19ਸਾਲ ਦੀ ਸੀ।
ਇਦਾ ਦੇ ਸੀ ਆਪਣੇ ਸਿੱਖ(Sikhs) ਕੌਮ ਦੇ ਯੋਧੇ।
ਅੰਤ ਸਿੱਖ ਕੌਮ ਦੇ ਮਹਾਨ ਯੋਧੇ 30ਅਪ੍ਰੈਲ 1837ਈਸਵੀ ਨੂੰ ਜਮਰੁਦ (ਪਾਕਿਸਤਾਨ) ਵਿਖੇ ਸ਼ਹੀਦ ਹੋ ਗਏ।
हरि सिंह नालवा ने उनके सिर पर हाथ रखा और कहा, 'आज से मैं तुम्हारा बेटा हूं और तुम मेरी मां हो। उस समय हरि सिंह नलवा 42 वर्ष के थे और अन्ना ने उसने बताया कि वह 19 साल की थी।
यह सिखों का घोड़ा था।
अंत में 30 अप्रैल 1837 को जमरूद (पाकिस्तान) में सिख राष्ट्र के महान योद्धा शहीद हो गए।
Waheguru ji 🙏🙏🙏🙏🙏🙏
ReplyDelete🙏🙏
DeleteAaj kal aise boys mai aasi soch honi chahiye
ReplyDeleteJai punjab
ReplyDeletePunjab zindabaad
DeleteBahut vdia story aa 22g
ReplyDelete