Golden temple attack take place

Written by~ Harpreet singh

Harimandir sahib(Golden temple)

Golden temple

ਹਰਿਮੰਦਿਰ ਸਾਹਿਬ golden temple ਦੀ ਨੀਂਹ 1581 ਈਸਵੀ ਵਿੱਚ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਈ ਮੀਆਂ ਮੀਰ ਜੀ ਪਾਸੋਂ ਰਖਾਈ ਸੀ ਅਤੇ ਇਹ 1604 ਈਸਵੀ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਤਿਆਰ ਹੋਇਆ।

How many attacks and why did Darbar Sahib(Golden temple) take place.


ਹਰਿਮੰਦਿਰ ਸਾਹਿਬ golden temple ਉੱਤੇ ਕਈ ਵਾਰ ਹਮਲੇ ਹੋਏ ਤੇ ਹਰ ਵਾਰੀ ਸਿੱਖਾਂ ਨੇ ਆਪਣੇ ਇਸ ਪਵਿੱਤਰ ਸਥਾਨ ਨੂੰ ਬਚੋਂਣ ਦੇ ਲਈ ਡਟ ਕੇ ਸਾਹਮਣਾ ਕੀਤਾ।ਪਰ ਤੁਹਾਨੂੰ ਇਹ ਪਤਾ ਹੈ ਕਿ ਸਿੱਖਾਂ ਦੇ ਇਸ ਪਵਿੱਤਰ ਸਥਾਨ ਤੇ ਕਿੰਨੇ ਹਮਲੇ ਹੋ ਚੁੱਕੇ ਹਨ ਤੇ ਕਿਸ ਨੇ ਕਦੋਂ ਕਰਵਾਏ ਸੀ ਤੇ ਕਿਉਂ ਕਰਵਾਏ ਸੀ।ਤੁਹਾਨੂੰ ਇਹ ਜਾਣਕਾਰੀ ਬਿਲਕੁਲ ਹੋਣੀ ਚਾਹੀਦੀ ਹੈ।

Golden temple first attack take place on 1741

Golden temple

ਹਰਿਮੰਦਿਰ ਸਾਹਿਬ golden temple ਉੱਤੇ ਪਹਿਲਾ ਹਮਲਾ 1741 ਈਸਵੀ ਵਿੱਚ ਮੱਸਾ ਰੰਗੜ ਵਲੋਂ ਕਰਵਾਇਆ ਗਿਆ ਸੀ ਤੇ ਉਸਨੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ ਸੀ।ਉਹ ਸਿੱਖਾਂ ਦੇ ਹਰਿਮੰਦਿਰ ਸਾਹਿਬ golden temple ਉੱਤੇ ਬਹੁਤ ਹੀ ਉੱਲਟੇ ਕੰਮ ਕਰਨ ਲੱਗਾ।ਸਿੱਖਾਂ ਵਲੋਂ ਉਸਦਾ ਇਹ ਪੁੱਠੇ ਕੰਮ ਓਨਾ ਦੇ ਪਵਿੱਤਰ ਸਥਾਨ ਤੇ ਕਰਨਾ ਬਰਦਾਸ਼ਤ ਨਾ ਹੋਇਆ।ਇਸ ਹਰਿਮੰਦਿਰ ਸਾਹਿਬ golden temple ਨੂੰ ਫਿਰ ਭਾਈ ਮਨੀ ਸਿੰਘ ਨੇ ਅਤੇ ਭਾਈ ਮਹਿਤਾਬ ਸਿੰਘ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਅਜਾਦ ਕਰਵਾਇਆ ਅਤੇ ਆਪਣਾ ਝੰਡਾ ਲਹਿਰਾਇਆ।

Golden temple second attack place on 1746
Golden temple

ਹਰਿਮੰਦਿਰ ਸਾਹਿਬ golden temple ਉੱਤੇ ਦੂਜਾ ਹਮਲਾ 1746 ਈਸਵੀ ਨੂੰ ਯਾਹਿਰ ਖਾਂ ਵਲੋਂ ਕਰਵਾਇਆ ਗਿਆ।ਸਿੱਖਾਂ ਨੇ ਉਸਦਾ ਡਟ ਕੇ ਮੁਕਾਬਲਾ ਕੀਤਾ ਪਰ ਆਖਿਰ ਹਰਿਮੰਦਿਰ ਸਾਹਿਬ golden temple ਉੱਤੇ ਯਾਹੀਰ ਖਾਂ ਦਾ ਕਬਜ਼ਾ ਹੋ ਗਿਆ।ਪਰ ਸਿੱਖਾਂ ਨੇ ਅਪ੍ਰੈਲ 1747 ਨੂੰ ਯਹੀਰ ਖਾਂ ਤੋਂ ਹਰਿਮੰਦਿਰ ਸਾਹਿਬ golden temple ਨੂੰ ਆਜ਼ਾਦ ਕਰਵਾ ਲਿਆ। ਹਾਲਾਂਕਿ ਉਨ੍ਹਾਂ ਸਿੱਖਾਂ ਦਾ ਨਾਮ ਹਾਲੇ ਪਤਾ ਨਹੀਂ ਲੱਗਿਆ ।

Golden temple third attack take place since 1757

Golden temple
ਹਰਿਮੰਦਿਰ ਸਾਹਿਬ golden temple ਉੱਤੇ ਤੀਜਾ ਹਮਲਾ 1757 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਇਕ ਜਨਰਲ ਜਹਾਨ ਖਾਂ ਵਲੋਂ ਕਰਵਾਇਆ ਗਿਆ ਸੀ।ਇਸ ਹਮਲੇ ਨੇ ਸਿੱਖਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਪਰ ਸਿੱਖਾਂ ਨੇ ਡਟ ਕੇ ਮੁਕਾਬਲਾ ਕਰਦੇ ਹੋਏ ਜਹਾਨ ਖਾਂ ਦੀ ਫੌਜ ਨੂੰ ਢੇਰੀ ਕਰ ਦਿੱਤਾ।ਜਹਾਨ ਖਾਂ ਨੂੰ ਜਦੋਂ ਪਤਾ ਲੱਗਿਆ ਕਿ ਸਿੱਖ ਬਹੁਤ ਹੀ ਸੂਰਬੀਰ ਯੋਧੇ ਹਨ ਅਤੇ ਓਹ ਇੰਨਾ ਤੋਂ ਨਹੀਂ ਜਿੱਤ ਸਕਦਾ ਤਾਂ ਓਹ ਜੰਗ ਛੱਡ ਕੇ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਗਿਆ।ਇਸੇ ਨਾਲ ਸਿੱਖਾਂ ਨੇ ਜਹਾਨ ਖਾਂ ਤੋਂ ਇਹ ਜੰਗ ਜਿੱਤ ਲਿੱਤੀ।

Golden temple fourth attack take place on 1762


ਹਰਿਮੰਦਿਰ ਸਾਹਿਬ golden temple ਉੱਤੇ ਚੋਥਾ ਹਮਲਾ ਅਹਿਮਦ ਸ਼ਾਹ ਅਬਦਾਲੀ ਵਲੋਂ 1762 ਈਸਵੀ ਨੂੰ ਕਰਵਾਇਆ ਗਿਆ।ਅਹਿਮਦ ਸ਼ਾਹ ਅਬਦਾਲੀ ਬਹੁਤ ਹੀ ਭਾਰੀ ਮਾਤਰਾ ਵਿਚ ਫੌਜ ਲੈ ਕੇ ਹਰਿਮੰਦਿਰ ਸਾਹਿਬ golden temple ਉੱਤੇ ਹਮਲਾ ਕਰ ਦਿੱਤਾ।ਸਿੱਖਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਤੇ ਅਹਿਮਦ ਸ਼ਾਹ ਅਬਦਾਲੀ ਦੀ ਸੈਨਾ ਨੂੰ ਸੋਧਾ ਲਾ ਕੇ ਭਜਾ ਦਿੱਤਾ।ਇਸ ਤੋਂ ਬਾਅਦ ਉਸ ਨੇ ਕਈ ਵਾਰ ਪੰਜਾਬ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਹਰ ਵਾਰੀ ਉਸ ਨੂੰ ਹਰਾ ਕੇ ਭਾਰਤ ਵੱਲ ਮੂੰਹ ਨੂੰ ਕਰਨ ਦਿੱਤਾ।

Golden temple fifth attack take place on 1984
Golden temple
ਹਰਿਮੰਦਿਰ ਸਾਹਿਬ golden temple ਉੱਤੇ ਪੰਜਵਾ ਹਮਲਾ ਇੰਦਿਰਾ ਗਾਂਧੀ ਵਲੋਂ ਜੂਨ 1984 ਨੂੰ ਕਰਵਾਇਆ ਗਿਆ।ਜਦੋਂ ਸਿੱਖਾਂ ਕੋਲ ਪੰਜਾਬ ਦਾ ਰਾਜ ਖੋ ਲਿੱਤਾ ਗਿਆ ਤੇ ਪੰਜਾਬ ਦੇ ਟੁਕੜੇ ਕਰ ਦਿੱਤੇ ਗਏ।ਸਿੱਖਾਂ ਦੀਆ ਬੇਅਦਬੀਆਂ ਹੋਣ ਲੱਗੀਆਂ। ਤਾਂ ਸਿੱਖਾਂ ਦੇ ਹੱਕਾ ਲਈ ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲੇ ਨੇ ਸਰਕਾਰ ਕੋਲੋ ਸਿੱਖਾਂ ਲਈ ਆਪਣੇ ਹੱਕ ਮੰਗੇ।ਪਰ ਸਰਕਾਰ ਨੇ ਸਿੱਖਾਂ ਨੂੰ ਕੋਈ ਵੀ ਹੱਕ ਦੇਣ ਤੋਂ ਇਨਕਾਰ ਕਰ ਦਿੱਤਾ ਸੰਤਾ ਨੇ ਪੰਜਾਬ ਉੱਤੇ ਆਪ ਰਾਜ ਕਰਨ ਦਾ ਫੈਸਲਾ ਕੀਤਾ।ਓਨਾ ਨੇ ਸਰਕਾਰ ਨਾਲ ਟਾਕਰਾ ਲੈ ਕੇ ਪੰਜਾਬ ਉੱਤੇ ਆਪ ਰਾਜ ਕਰਨ ਲੱਗੇ ਤੇ ਜੌ ਵੀ ਕੋਈ ਗਲਤੀ ਕਰਦਾ ਸੀ ਤਾਂ ਉਸਨੂੰ ਆਪਣੇ ਕਾਨੂੰਨ ਦੇ ਤਹਿਤ ਸਜਾ ਦੇਂਦੇ ਸੀ।ਜਦੋਂ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਸੰਤ ਓਨਾ ਦੇ ਵਿਰੁੱਧ ਜਾ ਕੇ, ਭਾਰਤ ਦੇ ਕਾਨੂੰਨ ਦੇ ਵਿਰੁੱਧ ਜਾ ਕੇ ਪੰਜਾਬ ਉੱਤੇ ਰਾਜ ਕਰ ਰਿਹਾ ਹੈ ਤਾਂ ਓਨਾ ਨੇ ਸੰਤਾ ਨੂੰ ਕਾਫੀ ਸਾਰੇ ਲਾਲਚ ਦਿੱਤੇ।ਪਰ ਸੰਤ ਓਨਾ ਦੇ ਕੋਈ ਲਾਲਚ ਵਿਚ ਨੀ ਆਏ।ਓਨਾ ਨੇ ਸੰਤਾ ਨੂੰ ਇਹ ਤਕ ਵੀ ਕਹਿ ਦਿੱਤਾ ਕਿ ਤੁਹਾਨੂੰ ਪੰਜਾਬ ਦਾ chief minister ਬਣਾ ਦਿੱਤਾ ਜਾਵੇਗਾ ਤੁਹਾਨੂੰ ਬੱਸ ਗਿਰਫ਼ਤਾਰ ਕਰਨ ਦਾ ਨਾਟਕ ਕਿੱਤਾ ਜਾਵੇਗਾ। ਤੁਹਾਨੂੰ ਬੱਸ ਹੱਥ ਖੜੇ ਕਰ ਕੇ ਬਾਹਰ ਆਉਣਾ ਹੈ।ਸੰਤਾ ਨੇ ਕਿਹਾ ਕਿ ਉਨ੍ਹਾਂ ਨੂੰ ਹੱਥ ਖੜੇ ਕਰ ਕੇ ਬਾਹਰ ਆਉਣਾ ਮਨਜੂਰ ਨਹੀਂ।
Golden temple
ਫਿਰ ਸਰਕਾਰ ਨੇ ਏਨਾ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ।ਓਨਾ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ operation Blue star ਕੀਤਾ।ਭਾਰਤੀ ਸਰਕਾਰ ਨੇ ਬਿਨਾ ਦੱਸੇ ਹੀ ਤੜਕੇ ਨੂੰ ਹਰਿਮੰਦਿਰ ਸਾਹਿਬ golden temple ਤੇ ਆਰਮੀ ਵਲੋਂ ਹਮਲਾ ਕਰਵਾ ਦਿੱਤਾ।ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਫੌਜ ਦੇ ਕਾਫੀ ਟੈਂਕਾਂ ਨੂੰ ਉਡਾਇਆ।ਪਰ ਭਾਰਤੀ ਫੌਜ ਦਾ ਪਿੱਠ ਤੇ ਵਾਰ ਹੋਣ ਕਾਰਨ ਭਾਰਤ ਸਰਕਾਰ ਦਾ operation Blue star ਸਫ਼ਲ ਹੋਇਆ।

ਇਸ ਹਮਲੇ ਦਾ ਬਦਲਾ ਭਾਈ ਬੇਅੰਤ ਸਿੰਘ ਨੇ ਅਤੇ ਭਾਈ ਮਹਿਤਾਬ ਸਿੰਘ ਨੇ ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੌਲਿਆ ਮਾਰ ਕੇ ਲਿਆ।

ਇਤਿਹਾਸ ਵਿਚ ਹਰਿਮੰਦਿਰ ਸਾਹਿਬ golden temple ਤੇ ਹਮਲਾ ਕਰਨ ਵਾਲੇ ਪੰਜਾ ਹਮਲਾਵਰਾਂ ਨੂੰ ਸਿੱਖਾਂ ਨੇ ਜਿਉਂਦਾ ਨਹੀਂ ਛੱਡਿਆ।


Comments

Popular posts from this blog

Hari Singh nalwa (about,birth,wars,etc)

Sri guru hargobind sahib ji fight first two battles of Sikhs against Mughal rule.