Golden temple attack take place
Written by~ Harpreet singh Harimandir sahib( Golden temple ) ਹਰਿਮੰਦਿਰ ਸਾਹਿਬ golden temple ਦੀ ਨੀਂਹ 1581 ਈਸਵੀ ਵਿੱਚ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਈ ਮੀਆਂ ਮੀਰ ਜੀ ਪਾਸੋਂ ਰਖਾਈ ਸੀ ਅਤੇ ਇਹ 1604 ਈਸਵੀ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਤਿਆਰ ਹੋਇਆ। How many attacks and why did Darbar Sahib( Golden temple ) take place. ਹਰਿਮੰਦਿਰ ਸਾਹਿਬ golden temple ਉੱਤੇ ਕਈ ਵਾਰ ਹਮਲੇ ਹੋਏ ਤੇ ਹਰ ਵਾਰੀ ਸਿੱਖਾਂ ਨੇ ਆਪਣੇ ਇਸ ਪਵਿੱਤਰ ਸਥਾਨ ਨੂੰ ਬਚੋਂਣ ਦੇ ਲਈ ਡਟ ਕੇ ਸਾਹਮਣਾ ਕੀਤਾ।ਪਰ ਤੁਹਾਨੂੰ ਇਹ ਪਤਾ ਹੈ ਕਿ ਸਿੱਖਾਂ ਦੇ ਇਸ ਪਵਿੱਤਰ ਸਥਾਨ ਤੇ ਕਿੰਨੇ ਹਮਲੇ ਹੋ ਚੁੱਕੇ ਹਨ ਤੇ ਕਿਸ ਨੇ ਕਦੋਂ ਕਰਵਾਏ ਸੀ ਤੇ ਕਿਉਂ ਕਰਵਾਏ ਸੀ।ਤੁਹਾਨੂੰ ਇਹ ਜਾਣਕਾਰੀ ਬਿਲਕੁਲ ਹੋਣੀ ਚਾਹੀਦੀ ਹੈ। Golden temple first attack take place on 1741 ਹਰਿਮੰਦਿਰ ਸਾਹਿਬ golden temple ਉੱਤੇ ਪਹਿਲਾ ਹਮਲਾ 1741 ਈਸਵੀ ਵਿੱਚ ਮੱਸਾ ਰੰਗੜ ਵਲੋਂ ਕਰਵਾਇਆ ਗਿਆ ਸੀ ਤੇ ਉਸਨੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ ਸੀ।ਉਹ ਸਿੱਖਾਂ ਦੇ ਹਰਿਮੰਦਿਰ ਸਾਹਿਬ golden temple ਉੱਤੇ ਬਹੁਤ ਹੀ ਉੱਲਟੇ ਕੰਮ ਕਰਨ ਲੱਗਾ।ਸਿੱਖਾਂ ਵਲੋਂ ਉਸਦਾ ਇਹ ਪੁੱਠੇ ਕੰਮ ਓਨਾ ਦੇ ਪਵਿੱਤਰ ਸਥਾਨ ਤੇ ਕਰਨਾ ਬਰਦਾਸ਼ਤ ਨਾ ਹੋਇਆ।ਇਸ ਹ...